ਅਧਿਨਿਅਮ/ਨਿਯਮ

ਪੰਜਾਬ ਸਰਕਾਰ ਵਿਚ ਰਾਜ ਦੇ ਲੋਕਾਂ ਲਈ 14.07.2011 ਨੂੰ ਪੰਜਾਬ ਸੇਵਾ ਦਾ ਅਧਿਕਾਰ ਪਾਸ ਕੀਤਾ ਗਿਆ । ਜਿਸ ਵਿੱਚ ਪੰਜਾਬ ਰਾਜ ਦੇ ਕਰਮਚਾਰੀਆਂ ਦੇ ਸੇਵਾਵਾਂ ਦੀ ਵੀ ਸਮੇਂ ਸੀਮਾ ਤੈਅ ਕੀਤੀ ਗਈ । ਇਹ ordinance 27 ਜੁਲਾਈ 2011 ਨੂੰ ਉਸ ਸਮੇਂ ਤੈਅ ਕੀਤੀ ਗਈ ਜਦ 67 ਸੇਵਾਵਾਂ under section 3 ਦੇ ਅੰਤਰਗਤ ਪਾਈ ਗਈ । Under section 12 ਅਧੀਨ ਪੰਜਾਬ ਦੇ ਸਵਿਧਾਨ ਵਿਚ ਪੰਜਾਬ ਸੇਵਾ ਕਮਿਸ਼ਨ ਨੂੰ ਪੂਰਾ ਅਧਿਕਾਰ ਹੈ ।
• ਪੰਜਾਬ ਸੇਵਾ ਅਧਿਨਿਯਮ ਦਾ ਅਧਿਕਾਰ 2011, 20 ਅਕਤੂਬਰ 2011 ਦੇ ਨੋਟੀਫਿਕੇਸ਼ਨ ਤੋਂ ਸ਼ੁਰੂ ਹੋਇਆ ।
• ਕਮਿਸ਼ਨ ਵਿੱਚ 1 ਮੁੱਖ ਕਮਿਸ਼ਨਰ ਅਤੇ 4 ਕਮਿਸ਼ਨਰ ਹੁੰਦੇ ਹਨ ਅਤੇ ਇਸ ਕਮਿਸ਼ਨ ਦਾ ਗਠਨ ਅਜੇ ਕੀਤਾ ਜਾ ਰਿਹਾ ਹੈ ।
• ਪੰਜਾਬ ਸੇਵਾ ਕਮਿਸ਼ਨ ਹੀ ਪੰਜਾਬ ਸੇਵਾ ਦਾ ਅਧਿਕਾਰ ਦੇ ਅਧਿਨਿਯਮ ਨੂੰ ਪੂਰੀ ਤਰਾਂ ਪੱਕਾ ਅਤੇ ਚਾਲੂ ਕਰੇਗਾ ਅਤੇ ਰਾਜ ਸਰਕਾਰ ਨੂੰ ਸਲਾਹ ਕਰਦਾ ਰਹੇਗਾ ਕਿ ਇਸ ਸੇਵਾਵਾਂ ਨੂੰ ਹੋਰ ਬੇਹਤਰ ਬਣਾਉਣ ਲਈ ਇਸ ਨਿਯਮ ਵਿਚ ਪਾਵਰ ਆਫ ਰਵੀਜਨ ਦਾ ਅਧਿਕਾਰ 2 Appellate Authority ਦੇ ਆਡਰਾਂ ਦੁਆਰਾ ਦਿਤਾ ਗਿਆ ਹੈ ।

Act

  • The Punjab Right to Service Act 2011-notified on 20th October 2011.
  • Notification

  • Notification Regarding 67 Services Issued on 28th July 2011.
  •                                                                                                                                                                                                                            

    All rights reserved
    The site is designed & developed by Deloitte Touche & Tohmatsu India Pvt. Ltd,Contents Provided by Department of Water Supply & Sanitation Punjab
    Site best viewed in 1280 X 800 and IE7+