ਆਰ ਟੀ ਆਈ ਐਕਟ 2005 (RIGHT TO INFORMATION ACT 2005)

ਸੂਚਨਾ ਦਾ ਅਧਿਕਾਰ ਐਕਟ 2005 ਲੋਕ ਅਥਾਰਟੀ ਦੇ ਕੰਮਕਾਜ ਵਿਚ ਪਾਰਦਰਸ਼ਤਾ ਤੇ ਜਵਾਬਦੇਹੀ ਸਾਡੇ ਲੋਕਤੰਤਰ ਵਿਚ ਇਕ ਮੀਲ ਦਾ ਪੱਥਰ ਹੈ । ਇਸ ਵਿਚ ਲੋਕਾਂ ਦੁਆਰਾ, ਉਹਨਾਂ ਦੇ ਲਈ ਅਤੇ ਲੋਕਾਂ ਨੂੰ ਬਿਨਾਂ ਪਾਰਦਰਸ਼ਤਾ ਅਤੇ ਜਵਾਬਦੇਹੀ ਤੋਂ ਆਪਣੇ ਟੀਚੇ ਨੂੰ ਹਾਸਲ ਨਹੀਂ ਕੀਤਾ ਜਾ ਸਕਦਾ । ਇਸ ਐਕਟ ਵਿਚ ਲੋਕਾਂ ਦੀ ਸ਼ਿਕਾਇਤਾਂ ਨੂੰ ਸੁਧਾਰਨਾ ਹੈ । ਉਹਨਾਂ ਨੂੰ ਜੋ ਕਿ ਕੰਮ ਨੂੰ ਸ਼ੁਰੂ ਤੋਂ ਅੰਤ ਤਕ ਚਲਾਉਣ ਲਈ ਅਪਣੇ ਆ ਕਿਸੇ ਲਈ ਬਣਾ ਰਹੇ ਹਨ । ਉਹਨਾਂ ਨੂੰ ਆਪਣੇ ਹਰ ਕੰਮ ਦੀ ਲੋਕ ਅਥਾਰਟੀ ਵਿਚ ਜਾਣਕਾਰੀ ਲੈਣ ਦਾ ਅਧਿਕਾਰ ਹੋਵੇ । ਇਹ ਕਟ ਨਾ ਕੇਵਲ ਆਮ ਲੋਕਾਂ ਦੇ ਸਰਕਾਰੀ ਕੰਮਾਂ ਦੀ ਜਾਣਕਾਰੀ ਲੈਣ ਦੇ ਹੱਕ ਅਤੇ ਇਛਾਵਾਂ ਨੂੰ ਪੂਰਾ ਕਰਦਾ ਹੈ ਸਗੋਂ ਉਪਯੋਗੀ ਜਾਣਕਾਰੀ ਅਤੇ ਚੰਗੇ ਸ਼ਾਸ਼ਨ ਲਈ ਸਹਾਇਤਾ ਵੀ ਕਰਦਾ ਹੈ । ਇਸ ਐਕਟ ਦੇ ਤਹਿਤ ਸਰਕਾਰੀ ਅਧਿਕਾਰੀਆਂ ਤੇ ਪੱਕੀ ਜਵਾਬਦੇਹੀ ਹੋ ਸਕਦੀ ਹੈ । ਇਸ ਐਕਟ ਨਾਲ ਬੇਹਤਰ ਢੰਗ ਨਾਲ ਸਰਕਾਰੀ ਕੰਮ ਕੀਤਾ ਜਾ ਸਕਦਾ ਹੈ, ਜੋ ਕਿ ਆਮ ਲੋਕਾਂ ਤੇ ਸਰਕਾਰ ਲਊ ਵਧੀਆ ਹੈ । ਇਸ ਐਕਟ ਦੇ ਤਹਿਤ ਹੋਰ ਜਰੂਰੀ ਹਦਾਇਤਾਂ ਹੇਠ ਲਿਖੇ 11 Manuals ਵਿਚ online ਦੇਖੀ ਜਾ ਸਕਦੀ ਹੈ ।1 Chapter-1 Introduction Introduction
2 chapter-2 Manual-1 Particulars of Organization, Functions and Duties
3 chapter-3 Manual-2 Powers and Duties of Officers and Employees
4 chapter-4 Manual-3 Rules, Regulations, Instruction, Manual and Records for Discharging Functions
5 chapter-5 Manual-4 Particulars of any arrangement that exists for consultation with, or representation by the, members of the public in relation to the formulation of its policy or implementation thereof
6 chapter-6 Manual-5 A Statement of the categories of documents that are held by it or under its control
7 chapter-7 Manual-6 A Statement of boards, council, committees and other bodies constituted as its part
8 chapter-8 Manual-7 The Names, Designation and other particulars of the Public Information Officers.
9 chapter-9 Manual-8 Procedure followed in Decision Making Process
10 chapter-10 Manual-9 Directory of Officers
11 chapter-11 Manual-10 The Monthly Remuneration received by each of its officers and employees, including the system of compensation as provided in regulations.
12 chapter-12 Manual-11 The Budget Allocated to each Agency (Particulars of all plans, proposed expenditure and reports on disbursement made)
13 chapter-13 Manual-12 The Manner of Execution of Subsidy Programme
14 chapter-14 Manual-13 Particulars of Recipients of Concessions, permits or authorization granted by it
15 chapter-15 Manual-14 Norms set by it for the discharge of its functions
16 chapter-16 Manual-15 Information available in Electronic Form
17 chapter-17 Manual-16 Particulars of the facilities available to citizens for obtaining information
18 chapter-18 Manual-17 Other Useful Information

All rights reserved
The site is designed & developed by Deloitte Touche & Tohmatsu India Pvt. Ltd,Contents Provided by Department of Water Supply & Sanitation Punjab
Site best viewed in 1280 X 800 and IE7+