ਆਪਣੀ ਸ਼ਿਕਾਇਤ ਦਰਜ ਕਰਵਾੳਣ ਲਈ 1800-180-2468 ਤੇ ਮੁਫਤ ਫੋਨ ਕਰੋ ਜੀ

ਵਿਭਾਗ ਦੇ ਸਰਕਾਰੀ ਆਦੇਸ਼

ਪੰਜਾਬ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੂੰ ਪਹਿਲਾਂ ਪਬਲਿਕ ਹੈਲਥ ਦੇ ਨਾਂ ਤੋਂ ਜਾਣਿਆ ਜਾਂਦਾ ਸੀ ਜਿਸਨੂੰ ਪਹਿਲ ਦੇ ਅਧਾਰ ਤੇ ਦਿੱਤੀ ਗਈਆਂ ਜਿੰਮੇਦਾਰੀਆਂ ਵਿਚ ਪੇਂਡੂ ਜਨ ਸੰਖਿਆ ਨੂੰ ਸਾਫ਼ ਅਤੇ ਸਵੱਛ ਪਾਣੀ ਮੁਹੱਈਆ ਕਰਾਉਣਾ, ਜਲ ਸਪਲਾਈ ਦੇ ਕੰਮਾਂ ਤੋਂ ਇਲਾਵਾ ਸੈਨੀਟੇਸ਼ਨ ਦੇ ਕੰਮਾਂ ਨੂੰ ਲਾਗੂ ਕਰਨਾ, ਸੀਵਰੇਜ, ਸੈਨੀਟੇਸ਼ਨ, ਸਰਕਾਰੀ ਸੰਸਥਾਵਾਂ ਅਤੇ ਚਾਰ ਧਾਰਮਿਕ ਸਥਾਨ ਜਿਵੇਂ ਕਿ ਅਨੰਦਪੁਰ ਸਾਹਿਬ, ਫਤਿਹਗੜ੍ਹ ਸਾਹਿਬ, ਫਰੀਦਕੋਟ ਅਤੇ ਮੁਕਤਸਰ ...


read more
ਜਾਣ ਪਛਾਣ

ਪੰਜਾਬ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੂ ਪਹਿਲਾਂ ਪਬਲਿਕ ਹੈਲਥ ਬ੍ਰਾਂਚ ਦਾਂ ਨਾਂ ਪੀ ਡਬਲਿਯੂਡੀ ਦੇ ਨਾਮ ਤੋ ਜਾਣਿਆ ਜਾਂਦਾ ਸੀ, ਜਿਸਦਾ ਅਸਤਿਤਵ ਸੰਨ 1956 ਵਿਚ ਹੋਇਆ ਸੀ । ਇਸਤੋਂ ਇਲਾਵਾ ਵਿਭਾਗ ਇਮਾਰਤਾਂ ਅਤੇ ਸੜਕਾਂ ਬਣਾਉਣ ਦੀ ਸ਼ਾਖਾ ਦਾ ਕੰਮ ਵੀ ਕਰਦਾ ਸੀ । ਵਿਭਾਗ ਦੇ ਉਪਰ ਪਬਲਿਕ ਹੈਲਥ ਇੰਜੀਨੀਅਰਿੰਗ ਦੇ ਸਾਰੇ ਕੰਮਾਂ ਦੀਆਂ ਜਿੰਮੇਵਾਰੀਆਂ ਵੀ ਸਨ ਜਿਵੇਂ ਕਿ ਸਰਕਾਰੀ ਇਮਾਰਤਾਂ / ਸੰਸਥਾਵਾਂ, ਸ਼ਹਿਰੀ ਇਲਾਕੇ ਅਤੇ ਅਨਾਜ ਮੰਡੀ ਆਦਿ ਵਿਚ ਜਲ ਸਪਲਾਈ ਅਤੇ ਸੈਨੀਟੇਸ਼ਨ ਦੇ ਕੰਮ ਕਰਵਾਉਣੇ । ....


read more
ਉਦੇਸ਼

• ਇਸ ਵਿਭਾਗ ਦਾ ਮੁੱਖ ਕੰਮ ਪੇਂਡੂ ਖੇਤਰ ਵਿੱਚ ਸ਼ੁੱਧ ਪਾਣੀ ਮੁਹੱਈਆ ਕਰਵਾਉਣਾ ਹੈ ਅਤੇ ਸਾਫ ਸਫਾਈ ਦਾ ਸੰਚਾਰੂ ਰੂਪ ਵਿੱਚ ਪ੍ਬੰਧ ਕਰਨਾ ਹੈ ।.
• ਪੇਂਡੂ ਖੇਤਰ ਨੂੰ ਨਿਯਮਤ ਤੌਰ ਤੇ ਪਾਣੀ ਦੀ ਸੁਰੱਖਿਅਤ ਸਪਲਾਈ ਦੇਣਾ ।
• ਧਰਤੀ ਦੇ ਹੇਠਲੇ, ਧਰਤੀ ਦੇ ਉਪਰਲੇ ਅਤੇ ਮੀਂਹ ਦੇ ਪਾਣੀ ਦੀ ਸਹੀ ਅਤੇ ਸੁਚੱਜੇ ਢੰਗ ਨਾਲ ਵਰਤੋਂ ਕਰਨਾ ਹੈ ।


read moreਸ਼ਿਕਾਇਤ ਨਿਰਵਾਰਣ ਕੇਂਦਰ
ਪੇਂਡੂਜਲ ਸਪਲਾਈ ਦੇ ਉਪਭੋਗਤਾ ਇਥੇ ਆਪਣੀ ਸ਼ਿਕਾਇਤਾਂ ਦਰਜਕਰਵਾ ਸਕਦੇ ਹਨ
ਨਾਮ
ਮੋਬਾਇਲ/ਫੋਨ
ਮਹੱਤਵਪੂਰਣ ਮੁੱਖ ਗਤੀਵਿਧੀਆ / ਖ਼ਬਰਾ

2. ਸੀ ਸਤਿਆਵਾਰਤਾ ਸ਼ਾਹੂ ਜੁਆਇੰਟ ਸੈਕਟਰੀ
ਸ੍ਰੀ ਸਤਿਆਵਾਰਤਾ ਸ਼ਾਹੂ ਜੁਆਇੰਟ ਸੈਕਟਰੀ ਜਲ ਸਪਲਾਈ ਵਿਭਾਗ ਭਾਰਤ ਸਰਕਾਰ ਨੇ ਪਿੰਡ ਸਿੰਘਪੁਰਾ ਜਿਲਾ ਮੁਹਾਲੀ ਪੰਜਾਬ ਦਾ 24.5.2013 ਨੂੰ 24/7 ਮੀਟਰਡ ਪਾਣੀ ਜਲ ਸਪਲਾਈ ਸਕੀਮ ਦਾ ਦੌਰਾ ਕੀਤਾ

3. ਸਟੇਟ ਲੇਵਲ ਅਵਾਰਡ ਫੰਕਸ਼ਨ ਦੀਆ ਮੁੱਖ ਗਤੀਵਿਧੀਆ
- ਮੁੱਖ ਮੰਤਰੀ ਪੰਜਾਬ ਵੱਲੋ 25.4.2013 ਨੂੰ ਚੰਗਾ ਕੰਮ ਕਰਨ ਵਾਲੀਆ ਜੀ.ਪੀ.ਡਬਲਿਯੂ.ਐਸ.ਸੀ ਵੱਲੋ ਸਨਮਾਨਿਤ ਕੀਤਾ ਗਿਆ

4. ਨੈਸ਼ਨਲ ਵਰਕਸ਼ਾਪ
ਦਸੰਬਰ 15-17, 2011 ਨੂੰ ਹੋਈ ਜਲ ਸਪਲਾਈ ਸਕੀਮਾਂ ਦੀ ਸਸਟੇਨੈਬਲਟੀ ਸਬੰਧਤ ਹੋਈ ਨੈਸ਼ਨਲ ਵਰਕਸ਼ਾਪ ਦੀ ਕਾਰਵਾਈ ਅਤੇ ਸਬੰਧਤ ਦਸਤਾਵੇਜ

All rights reserved
The site is designed & developed by Deloitte Touche & Tohmatsu India Pvt. Ltd,Contents Provided by Department of Water Supply & Sanitation Punjab
Site best viewed in 1280 X 800 and IE7+